ਗਿਆਨ ਖੜਗ Gyan Kharag
Sunday 4 May 2014
ਗੁਰਬਾਣੀ ਵਿੱਚ ਚੂਹੇ ਦਾ ਹਵਾਲਾ ਅਤੇ ਸਿੱਖਣ ਵਾਲੀਆਂ ਗੱਲਾਂ
Monday 3 February 2014
ਬੱਚੇ ਸੁਣ ਕੇ ਬੋਲਣਾ ਸਿੱਖਦੇ ਹਨ (Infant learns to speak by hearing. )
ਬੱਚੇ ਸੁਣ ਕੇ ਬੋਲਣਾ ਸਿੱਖਦੇ ਹਨ
ਜਦੋ ਬੱਚਾ ਜਨਮ ਲੈਂਦਾ ਹੈ ਤਾਂ ਉਸ ਨੂੰ ਬੋਲਨਾ ਨਹੀਂ ਆਉਂਦਾ। ਸਹਿਜੇ ਸਹਿਜੇ ਉਹ ਬੋਲਣਾ ਸਿਖਦਾ ਹੈ। ਪਰ ਕਿਸ ਤਰ੍ਹਾਂ? ਉਹ ਕਿਸੀ ਸਕੂਲ ਯਾਂ ਯੂਨੀਵਰਸਿਟੀ ਵਿੱਚ ਨਹੀਂ ਗਯਾ ਹੂੰਦਾ। ਜੀ ਹਾਂ , ਉਹ ਇਹ ਗੁਣ ਆਪਣੇ ਆਲੇ -ਦੁਆਲੇ ਬੋਲਦੇ ਪ੍ਰਾਣੀਆਂ ਨੂੰ ਸੁਣ ਕੇ ਅਪਨਾੰਦਾ ਹੈ। ਜੇਕਰ ਉਹ ਪ੍ਰਾਣੀ ਗ੍ਰੀਕ ਬੋਲਦੇ ਹੋਣ ਤਾਂ ਉਹ ਗ੍ਰੀਕ ਬੋਲਣੀ ਸਿੱਖ ਜਾਂਦਾ ਹੈ ਤੇ ਜੇਕਰ ਉਸ ਦੇ ਕੰਨਾਂ ਵਿੱਚ ਅਰਬੀ ਦੇ ਬੋਲ ਪੈ ਰਹੇ ਹੋਣ ਤਾਂ ਉਹ ਅਰਬੀ ਬੋਲਣੀ ਸਿੱਖ ਜਾਇਗਾ।

ਇੱਸ ਆਧਾਰ ਤੇ ਮੈਂ ਖਾਸ ਤੌਰ ਤੇ ਪੰਜਾਬ ਦੇ ਬਾਹਰਲੇ ਸੂਬਿਆਂ ਵਿੱਚ ਰਿਹ ਰਹੇ ਪੰਜਾਬੀਆਂ ਦੇ ਧਿਆਨ ਵਿੱਚ ਇੱਕ ਜ਼ਰੂਰੀ ਗੱਲ ਲਿਆਉਣੀ ਚਾਹਾਂਗਾ। ਉਹ ਇਹ ਕਿ ਜੇਕ਼ਰ ਉਹ ਆਪਣੇ ਬੱਚਿਆਂ ਦੇ ਨਾਲ ਅਤੇ ਉਹਨਾਂ ਦੀ ਹਾਜ਼ਰੀ ਵਿੱਚ ਪੰਜਾਬੀ ਨਹੀਂ ਬੋਲਦੇ ਤਾਂ ਉਹ ਆਪਣੇ ਬੱਚਿਆਂ ਦਾ ਬਹੁਤ ਵੱਡਾ ਨੁਕਸਾਨ ਕਰ ਰਹੇ ਹਨ। ਉਹ ਕਿੱਸ ਤਰ੍ਹਾਂ ?
ਉਹ ਇੱਸ ਤਰ੍ਹਾਂ ਕਿ ਅਸੀਂ ਸਾਰੇ ਇਹ ਤਾਂ ਚਾਹੁੰਦੇ ਹੀ ਹਾਂ ਕਿ ਸਾਡੇ ਬੱਚੇ ਗੁਰੂ ਗ੍ਰੰਥ ਸਾਹਿਬ ਨਾਲ ਜੁੜਨ , ਗੁਰੂ ਇਤਿਹਾਸ , ਸਿੱਖ ਇਤਿਹਾਸ ਤੋਂ ਜਾਣੂੰ ਹੋਣ ਤੇ ਚੰਗੇ ਗੁਰਸਿਖ ਬਨਣ। ਪਰ ਜੇਕ਼ਰ ਅਸੀਂ ਆਪਣੀ ਇੱਸ ਕਮੀ (ਪੰਜਾਬੀ ਪ੍ਰਤੀ ਲਾਪਰਵਾਹੀ ) ਬਾਰੇ ਸੁਚੇਤ ਨਹੀਂ ਹੁੰਦੇ ਤਾਂ ਇਹ ਨੁਕਸਾਨ ਹੋਣਾ ਲਾਜ਼ਮੀ ਹੈ। ਕਿਓਂਕਿ ਗੁਰੁਆਰਿਆਂ ਵਿੱਚ ਕਥਾ , ਲੈਕਚਰ , ਵਖਿਆਨ , ਢਾਡੀ ਵਾਰਾਂ ਆਦਿ ਤੇ ਪੰਜਾਬੀ ਵਿੱਚ ਹੀ ਹੁੰਦੀਆਂ ਹਨ। ਅਤੇ ਜਿਹੜੀ ਲਾਈਵ ਕਥਾ ਬੰਗਲਾ ਸਾਹਿਬ , ਸੀਸ ਗੰਜ ਸਾਹਿਬ, ਮੰਜੀ ਸਾਹਿਬ - ਅੰਮ੍ਰਿਤਸਰ ਸਾਹਿਬ ਯਾਂ ਹੋਰ ਗੁਰੂ -ਅਸਥਾਨਾਂ ਤੋਂ ਹੁੰਦੀ ਹੈ ਉਹ ਵੀ ਪੰਜਾਬੀ ਵਿੱਚ ਹੀ ਹੁੰਦੀ ਹੈ। ਇਹ ਵੀ ਸਪਸ਼ਟ ਹੈ ਕਿ ਆਉਣ ਵਾਲੇ ਕਈ ਦਹਾਕਿਆਂ ਤੱਕ ਇੱਸ ਤਰ੍ਹਾਂ ਹੀ ਹੋਏਗਾ ਅਤੇ ਹੋਣਾ ਵੀ ਚਾਹੀਦਾ ਵੀ ਹੈ।
ਜੇਕਰ ਅਸੀਂ ਪੰਜਾਬੀ ਨਹੀਂ ਬੋਲਾਂਗੇ ਤਾਂ ਬੱਚਿਆਂ ਦੀ ਪੰਜਾਬੀ ਨਾਲ ਪਛਾਣ ਨਹੀਂ ਹੋ ਪਾਏਗੀ ਤੇ ਉਹ ਗੁਰਦਵਾਰਿਆਂ ਵਿੱਚ ਹੁੰਦੇ ਲੇਕਚਰ , ਕਥਾ ਅਦਿ ਦਾ ਲਾਭ ਨਹੀਂ ਲੈ ਸਕਣਗੇ। ਬੱਚਿਆਂ ਵਿੱਚ ਵਿਚਰਦੇ ਹੋਏ ਇਹ ਗੱਲ ਉਘੜ ਕੇ ਸਾਹਮਣੇ ਆਈ ਹੈ ਕਿ ਬੱਚੇ ਗੁਰਮਤਿ ਕਲਾਸਾਂ ਵਿੱਚ ਹੁੰਦੀਆਂ ਗੱਲਾਂ ਸਮਝ ਨਹੀਂ ਪਾਂਦੇ।
ਇਹ ਤਜ਼ਰਬਾ ਹੀ ਸਾਡੇ ਲਈ ਖਤਰੇ ਦੀ ਘੰਟੀ ਹੋਣਾ ਚਾਹਿਦਾ ਹੈ ਤੇ ਇਸ ਬਾਰੇ ਲੁੜੀਂਦੇ ਕਦਮ ਚੁੱਕਣਾ ਸਾਡਾ ਮੁਢਲਾ ਫਰਜ਼ ਹੋਣਾ ਚਾਦੀਦਾ ਹੈ। ਸੋ ਆਓ ਹੋਰ ਸਮਾਂ ਨਾ ਗਵਾਈਏ ਅਤੇ ਬੀਤੇ ਵਿੱਚ ਕੀਤੀਆਂ ਭੁੱਲਾਂ ਨੂੰ ਪਿਛੇ ਸੁੱਟ ਕੇ ਅੱਜ ਤੋਂ ਹੀ ਪੰਜਾਬੀ ਦੀ ਵੱਧ ਤੋ ਵੱਧ ਵਰਤੋਂ ਸ਼ੁਰੂ ਕਰ ਦਈਏ।

Monday 13 January 2014
Preaching truth through lies by Christian missionaries
It is not unusual to be cheated by an insurance agent or a representative of a finance scheme. They talk sweetly, paint a rosy picture, but distort and conceal a lot. Hearing somebody narrate his tale of woe does not evoke much surprise. These stories are common place globally.
But what about those who are supposedly seen as god-men, preachers.... People expect them to speak truth.
I had heard that christian missionaries use inducements and prayers (dua), run schools and hospitals for conversions.
But telling lies! That is atrocious and shameful. It is unbecoming of a man of religion. Getting obsessed with the idea of converting pagans and heathens to Christianity can make the earth hell "here and now" in the misplaced hope of "saving" them and securing a seat in some imaginary heaven and that too after death.
One such example of the lie doing rounds in the villages of Punjab is a fake rhyme in the name of Guru Nanak. The Christian missionaries have fabricated this hymn and they say that it is from Guru Granth Sahib. In this hymn they try to convince gullible villagers that Eesa (Jesus) is Waheguru and that Guru Nanak has told the world to worship that Eesa.The hymn (fabricated and not part of Guru Granth Sahib) reads like this:
Eesa jo bhagwant hai jaisey pati narayan
Nanak uss ko simriye jo jinda gaya asmaan
ਈਸਾ ਜੋ ਭਗਵੰਤ ਹੈ ਜੈਸੇ ਪਤੀ ਨਾਰਾਯਨ
ਨਾਨਕ ਉਸ ਕੋ ਸਿਮਰੀਏ ਜੋ ਜਿੰਦਾ ਗਯਾ ਅਸਮਾਨ
(These lines were quoted to me by a christian missionary from Punjab ( mob: 09780244932) and the recording of the conversation is with me)
This means that Eesa (Jesus) is Bhagwant, Master and Narayan. And Nanak says: remember the one who went alive to the sky.
Does Guru Granth say anything like this? No! Who goes to sky alive? Guru Granth's Waheguru (God) is formless, omnipresent, omniscient, omnipotent, does not take birth, is fearless, is impartial and without enmity. Wahehuru is not god of chosen people. He is God of grace. He is God of entire humanity.
It is indeed deplorable that people can be so mean and cheap, especially those who profess themselves to be preaching religion to people.

Wednesday 3 October 2012
Article published in Rozana Spokesman dated 12th September 2012
Friday 15 June 2012
Reward yourself! Read and contemplate Guru Granth Sahib
Wednesday 18 April 2012
Snake and its sloughing off
Sunday 8 April 2012
ਰਤਨ ਜਵਾਹਰ ਮਾਣਕ (Quotations from Guru Granth Sahib)
Subscribe to:
Posts (Atom)